ਪੁਲਸ 'ਤੇ ਫਾਇਰਿੰਗ ਕਰ ਹਿਰਾਸਤ 'ਚੋਂ ਫਰਾਰ ਹੋਏ AAP ਵਿਧਾਇਕ ਪਠਾਣਮਾਜਰਾ

Sep 03, 2025
News Update
ਪੁਲਸ 'ਤੇ ਫਾਇਰਿੰਗ ਕਰ ਹਿਰਾਸਤ 'ਚੋਂ ਫਰਾਰ ਹੋਏ AAP ਵਿਧਾਇਕ ਪਠਾਣਮਾਜਰਾ

MLA Pathanmajra escapes from custody: ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਲੈਕੇ ਇਕ ਵੱਡੀ ਖ਼ਬਰ ਸਾਹਮਣੇ ਰਹੀ ਹੈ। ਆਪ ਵਿਧਾਇਕ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ। ਹਰਮੀਤ ਸਿੰਘ ਪਠਾਣਮਾਜਰਾ ਪੁਲਸਤੇ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ। SSP ਪਟਿਆਲਾ ਨੇ ਨਿਊਜ਼ 18 ਨੂੰ ਇਹ ਜਾਣਕਾਰੀ ਦਿੱਤੀ ਹੈ।

ਪੁਲਸ ਮੁਤਾਬਕ ਗ੍ਰਿਫਤਾਰੀ ਤੋਂ ਬਾਅਦ ਸਥਾਨਕ ਪੁਲਸ ਸਟੇਸ਼ਨ ਲਿਜਾਂਦੇ ਸਮੇਂ, ਪਠਾਨਮਾਜਰਾ ਅਤੇ ਉਸਦੇ ਸਾਥੀਆਂ ਨੇ ਪੁਲਸਤੇ ਗੋਲੀਬਾਰੀ ਕੀਤੀ। ਘਟਨਾ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ।

ਵਿਧਾਇਕ ਆਪਣੀ ਕਾਰ ਇੱਕ ਪੁਲਿਸ ਮੁਲਾਜ਼ਮਤੇ ਚੜ੍ਹਾ ਕੇ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਅਤੇ ਉਸਦੇ ਸਾਥੀ ਇੱਕ ਸਕਾਰਪੀਓ ਅਤੇ ਇੱਕ ਫਾਰਚੂਨਰ ਗੱਡੀ ਵਿਚ ਪੁਲਸ ਹਿਰਾਸਤ ਵਿਚੋਂ ਭੱਜ ਗਏ। ਪੁਲਸ ਨੇ ਹਾਲਾਂਕਿ ਫਾਰਚੂਨਰ ਕਾਰ ਨੂੰ ਫੜ ਲਿਆ ਹੈ।

https://punjab.news18.com/nehttps://punjab.news18.comws/punjab/mla-pathanmajra-escapes-from-police-custody-police-open-fire-866962.html


ਆਪ ਵਿਧਾਇਕ ਪਠਾਣਮਾਜਰਾ ਸਕਾਰਪੀਓ ਵਿੱਚ ਫਰਾਰ ਹੋਇਆ ਹੈ, ਪੁਲਸ ਟੀਮ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।

Recent Posts

More About Shoperclub